ਪੀਣ ਵਾਲੇ ਪਾਣੀ ਦੀ ਸ਼ਿਕਾਇਤ ਸੰਬੰਧੀ - Punjab water Supley

Complain ID : CCN039266   36  

Social Complaint Complaint Date: June 26, 2019
Modified date: August 10, 2019
  • State :  Punjab
  • City :  Mohali
  • Address: Vill Kandala P.O.Dharmgarh Teh/Distt Mohali
ਸ਼੍ਰੀਮਾਨ ਜੀ ਮੇਰਾ ਪਿੰਡ ਕੰਡਾਲਾ ਡਾ°ਧਰਮਗੜ੍ਹ ਤਹਿ/ਜਿਲਾ ਮੋਹਾਲੀ ਹੈ ਮੇਰੇ ਘਰ ਦੇ ਸਾਹਮਣਿਓਂ water supley ਦੀ mainline 15_20 ਦਿਨਾਂ ਤੋਂ ਲੀਕ ਹੋਣ ਨਾਲ ਪਾਣੀ ਦੀ ਬਰਬਾਦੀ ਦੇ ਨਾਲ ਨਾਲ ਮੇਰੇ ਘਰ ਨੂੰ ਵੀ ਨੀਂਹ ਵਿੱਚ ਪਾਣੀ ਪੈਣ ਕਰਕੇ ਖਤਰਾ ਹੈ ਜਿਸ ਦੀ ਸ਼ਿਕਾਇਤ ਮੈ ਸਰਪੰਚ ਕੰਡਾਲਾ water opreter kandala J.E Water sapley ਤੇtoll-free complaint no. ਤੇ ਵੀ ਕੀਤੀ ਹੈ ਪਰ ਹੱਲੇ ਤੱਕ ਕੋਈ ਕਾਰਵਾਈ ਨਹੀਂ ਹੋਈ date 26/6/2019
Complaint Against / To: Punjab water Supley

Share Now Ask Question Reply Now Contact Submit Complaint

Related complaints

Complaints

    Service issue | Complaint | Query | Feedback | Suggestion | Reply

    eConsumer Court (Online Upbhokta Forum) take the complaint directly to the escalation team of the company, which has the power to resolve your grievance. We send a well-drafted letter to the company, explaining the details of your complaint along with the inconvenience caused to you. Jago Grahak Jago is specially to help consumers to redress their issues and grievances. We ensure to take quick actions on every complaint filed by the customers. We work hard and tirelessly to resolve the case.