CSC ID ਬਣਾਉਣ ਵਿਚ ਲਾਹਪ੍ਰਵਾਹੀ ਕੰਮ ਨਾ ਕਰਨਾ

Complain ID : CCN059136   22  

Harassment Complaint Complaint Date: August 16, 2022
  • State :  Punjab
  • City :  Tarn
  • Address: PARMJIT SINGH College Road Opp Dr Trehan Park Patti Diss Tarntaran Punjab

ਸਰ,
ਸਤਿ ਸ੍ਰੀ ਅਕਾਲ ਸਰ ਇਕ ਪਾਸੇ ਤਾ ਸਰਕਾਰ ਨੋਜਵਾਨਾਂ ਨੂੰ ਸਕਿੱਲ ਪ੍ਰੋਗਰਾਮਾਂ ਸੰਬੰਧੀ ਕੈਪ ਲਾ ਕੇ ਹੱਥੀ ਕੰਮ ਕਰਨ ਤੇ ਜੋਰ ਦੇ ਰਹੀ ਹੈ । ਮੇਰਾ ਨਾਮ ਪਰਮਜੀਤ ਸਿੰਘ ਹੈ ਮੈ ਪੱਟੀ ਜਿਲਾ ਤਰਨਤਾਰਨ ਦਾ ਰਹਿਣ ਵਾਲਾ ਹਾ ਗ੍ਰੈਜੂਏਸ਼ਨ ਕੀਤੀ ਹੈ ਐਮ ਏ ਵੀ ਪਹਿਲਾ ਸਾਲ ਕੰਪਲੀਟ ਹੈ ਵੈਟਰਨਰੀ ਫਾਰਮੇਸੀ ਕੀਤੀ ਹੈ । ਮੈ ਕੋਈ ਰੋਜ਼ਗਾਰ ਜਾ ਭੱਤਾ ਨਹੀ ਮੰਗ ਰਿਹਾ । ਮੇਰੀ ਛੋਟੀ ਜਿਹੀ ਫੋਟੋ ਸਟੇਟ ਦੀ ਦੁਕਾਨ ਹੈ । ਮੈਡਮ ਭਾਰਤੀ ਜੀ ਨੇ ਮੈਨੂੰ CSC ID ਲੈਣ ਲਈ ਕਿਹਾ ।ਮਿਤੀ 11/7/22 ਮੈ ਸ਼ਮਸ਼ੇਰ ਸਿੰਘ ਨਾਮ ਦੇ ਕਰਮਚਾਰੀ ਨੂੰ ਮੌਕੇ ਤੇ ਫਾਰਮ ਭਰ ਕੇ ਲੋੜੀਦੀ ਫੀਸ ਵੀ ਜਮਾ ਕਰਵਾ ਦਿਤੀ । ਉਹਨਾ ਮੈਨੂੰ ਦੱਸ ਦਿਨ ਦਾ ਟਾਈਮ ਦਿਤਾ । ਰੋਜ ਦੁਕਾਨ ਬੰਦ ਕਰਕੇ ਖਰਚਾ ਕਰਕੇ 60 ਕਿਲੋਮੀਟਰ ਆਉਣ ਜਾਣ ਮੈ ਉਹਨਾ ਨੂੰ ਮਿਲਣ ਵੀ ਆਇਆ । ਪਰ ਹਰ ਵਾਰ ਉਹ ਡਿਊਟੀ ਤੇ ਨਹੀ ਮਿਲੇ ਫੋਨ ਵੀ ਕੀਤਾ ਵਟਸਐਪ ਵੀ ਕੀਤੀ । ਪਰ ਉਹਨਾ ਵਲੋ ਨਾ ਕੋਈ ਰਿਪੌਸ ਮਿਲੀਆ ਨਾ ਹੀ ਉਹਨਾ ਕੋਈ ਫੋਨ ਚੁੱਕਿਆ। ਰੋਜ ਆਉਣਾ ਜਾਣਾ ਵੀ possible ਨਹੀ ‌। ਮੇਰੀ ਖੁਦ ਦੀਆ ਤਿੰਨ ਸਰਜਰੀਆ ਹੋਇਆ ਦੋ ਬੇਟੀਆ ਹਨ। ਡਾਕਟਰ ਨੇ ਭਾਰਾ ਤੇ ਡਸਟ ਵਾਲਾ ਕੰਮ ਨਾ ਕਰਨ ਦੀ ਸਲਾਹ ਦਿੱਤੀ ਹੈ । ਇਸ ਲਈ ਘਰ ਦੇ ਗੁਜ਼ਾਰੇ ਲਈ ਦੁਕਾਨ ਖੋਲੀ ਹੈ । ਅਜ 35ਦਿਨ ਹੋ ਗਏ ਹਨ ।ਜਿਥੇ ਮੈ ਪਹਿਲੇ ਦਿਨ ਸੀ 35ਦਿਨ ਬਾਅਦ ਵੀ ਉਥੇ ਹਾ । ਕਰਮਚਾਰੀ ਸ਼ਮਸ਼ੇਰ ਵਲੋ ਕੋਈ ਹਾ ਨੀ ਕੋਈ ਜਵਾਬ ਨਹੀ ਕਿਰਪਾ ਕਰਕੇ ਮੈਨੂੰ csc id ਜਲਦੀ ਦਿਵਾਈ ਜਾਵੇ। ਤਾ ਜੋ ਮੈ ਦੁਕਾਨ ਦਾ ਕੰਮ ਵਧਾ ਕੇ ਆਪਣਾ ਪਰਿਵਾਰ ਪਾਲ ਸਕਾ। ਬਹੁਤ ਮੇਹਰਬਾਨੀ ਹੋਵੇਗੀ । ਉਹ ਫੋਨ ਵੀ ਡਿਸਕਨੇਟ ਕਰ ਦਿੰਦੇ ਹਨ । ਕੋਈ ਵੀ ਜਵਾਬ ਨਹੀ ਦਿੰਦੇ । ਨਾ ਕੋਈ ਰੀਪਲੇਅ ਦਿੰਦੇ । ਜਾ ਤਾ ਮੈਨੂੰ ਦੱਸਣ ਮਹੀਨਾ ਦੋ ਮਹੀਨੇ ਲੱਗਣੇ । ਮੈ ਉਸਤੋ ਪਹਿਲਾ ਪੁਛਗਿੱਛ ਹੀ ਨਾ ਕਰਾ । ਭਾਵੇ ਫੀਸ 1500 ਦੇ ਕਰੀਬ ਹੈ । ਪਰ ਜਿਸ ਤਰਾ ਹੁਣ ਮੇਰਾ ਕੰਮ ਹੈ । ਮੇਰੇ ਵਾਸਤੇ ਇਹ ਵੀ ਬਹੁਤ ਵੱਡੀ ਰਕਮ ਹੈ । ਮੈਨੂੰ ਆਸ ਹੈ ਕਿ ਤੁਸੀਂ ਮੇਰਾ ਕੰਮ ਨਿਜੀ ਦਿਲਚਸਪੀ ਲੈ ਕੇ ਹੁਕਮ ਦਿਉਗੇ
ਆਪ ਜੀ ਦਾ ਬਹੁਤ ਧੰਨਵਾਦੀ ਹੋਵਾਂਗਾ
ਪਰਮਜੀਤ ਸਿੰਘ ਕਾਲਜ ਰੋਡ ਸਾਹਮਣੇ ਡਾਕਟਰ ਤਰੇਹਨ ਪਾਰਕ ਪੱਟੀ ਜਿਲਾ ਤਰਨਤਾਰਨ 9814401055
Complaint Against / To: CSC ਰੋਜਗਾਰ ਵਿਭਾਗ ਕਮਰਾ ਨੰਬਰ 115

Share Now Ask Question Reply Now Contact Submit Complaint

Related complaints

Complaints

    Service issue | Complaint | Query | Feedback | Suggestion | Reply

    eConsumer Court (Online Upbhokta Forum) take the complaint directly to the escalation team of the company, which has the power to resolve your grievance. We send a well-drafted letter to the company, explaining the details of your complaint along with the inconvenience caused to you. Jago Grahak Jago is specially to help consumers to redress their issues and grievances. We ensure to take quick actions on every complaint filed by the customers. We work hard and tirelessly to resolve the case.